ਬਜਟ ਨੂੰ ਸੰਤੁਲਿਤ ਕਰੋ

CLOSED: This discussion has concluded.

ਸਾਡੇ ਨਵੇਂ ਓਨ ਲਾਈਨ ਯੰਤਰ ਨਾਲ ਬਜਟ ਨੂੰ ਸੰਤੁਲਿਤ ਕਰੋ (Balance the Budget)

ਸਾਨੂੰ ਦਿਖਾਓ ਕਿ ਤੁਸੀਂ ਸਾਡੇ ਨਵੇਂ ਸੰਚਾਰੀ ਯੰਤਰ ਨਾਲ ਬਜਟ ਨੂੰ ਕਿਵੇਂ ਸੰਤੁਲਿਤ ਕਰੋਗੇ| ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਸਿਟੀ ਦੇ ਵੱਖ ਵੱਖ ਸੇਵਾ ਖੇਤਰਾਂ ਲਈ ਪੂੰਜੀ ਵਧਾ ਜਾਂ ਘਟਾ ਸਕਦੇ ਹੋ, ਪਰ ਤੁਹਾਨੂੰ ਫੇਰ ਵੀ ਇੱਕ ਸੰਤੁਲਿਤ ਬਜਟ ਕਾਇਮ ਰੱਖਣਾ ਹੋਵੇਗਾ (ਸਾਡੇ ਲਈ ਕਨੂੰਨੀ ਤੌਰ ਤੇ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ) |

ਜਿਵੇਂ ਜਿਵੇਂ 2021 ਬਜਟ ਵਿਕਸਿਤ ਹੋਵੇਗਾ, ਸਟਾਫ਼ ਅਤੇ ਕਾਊਂਸਿਲ ਯੰਤਰ ਰਾਹੀਂ ਆਈ ਜਨਤਾ ਦੀ ਰਾਏ ਤੇ ਵਿਚਾਰ ਕਰਨਗੇ| (ਹਾਲੇ ਸਿਰਫ਼ ਅੰਗਰੇਜ਼ੀ ਵਿੱਚ ਹੀ ਉਪਲੱਬਧ ਹੈ)

ਯੰਤਰ ਦੀ ਵਰਤੋਂ ਨਾਲ, ਤੁਸੀਂ ਇਹ ਕਰ ਸਕਦੇ ਹੋ:

1) ਪੈਸੇ ਦੇ ਖਰਚ ਹੋਣ ਦੇ ਤਰੀਕੇ ਨੂੰ ਬਦਲ ਸਕਦੇ ਹੋ

ਖਰਚੇ ਵਾਲਾ ਭਾਗ ਤੁਹਾਨੂੰ ਵਿਸ਼ੇਸ਼ ਮਜ਼ਮੂਨ ਤੇ ਹੋਣ ਵਾਲੇ ਖਰਚੇ ਨੂੰ ਵਧਾਉਣ ਜਾਂ ਘਟਾਉਣ ਦੀ ਆਗਿਆ ਦਿੰਦਾ ਹੈ|

2) ਪੈਸੇ ਦੀ ਆਮਦਨ ਦੇ ਤਰੀਕੇ ਨੂੰ ਬਦਲ ਸਕਦੇ ਹੋ

ਆਮਦਨੀ ਵਾਲਾ ਭਾਗ ਤੁਹਾਨੂੰ ਵੱਖ-ਵੱਖ ਸਰੋਤਾਂ ਤੋਂ ਆਉਣ ਵਾਲੇ ਪੈਸੇ ਨੂੰ ਵਧਾਉਣ ਜਾਂ ਘਟਾਉਣ ਦੀ ਆਗਿਆ ਦਿੰਦਾ ਹੈ|



*Not compatible with Internet Explorer

Screenshot of Balancing Act Tool



Share ਬਜਟ ਨੂੰ ਸੰਤੁਲਿਤ ਕਰੋ on Facebook Share ਬਜਟ ਨੂੰ ਸੰਤੁਲਿਤ ਕਰੋ on Twitter Share ਬਜਟ ਨੂੰ ਸੰਤੁਲਿਤ ਕਰੋ on Linkedin Email ਬਜਟ ਨੂੰ ਸੰਤੁਲਿਤ ਕਰੋ link

Consultation has concluded

<span class="translation_missing" title="translation missing: en-US.projects.blog_posts.show.load_comment_text">Load Comment Text</span>