ਬਜਟ 2021 | Budget 2021

Share ਬਜਟ 2021 | Budget 2021 on Facebook Share ਬਜਟ 2021 | Budget 2021 on Twitter Share ਬਜਟ 2021 | Budget 2021 on Linkedin Email ਬਜਟ 2021 | Budget 2021 link

Consultation has concluded

Vancouver Budget 2021 brand

ਚੀਨੀ | ਵੀਅਤਨਾਮੀ | ਤਾਗਾਲੋਗ | ਅੰਗਰੇਜ਼ੀ

ਸਾਡੇ ਨਾਲ ਆਪਣੇ ਵਿਚਾਰ ਅੱਜ ਸਾਂਝੇ ਕਰੋ

ਹਰ ਸਾਲ ਸਿਟੀ ਦਾ ਸਟਾਫ਼ ਸਿਟੀ ਕਾਊਂਸਿਲ ਦੇ ਵਿਚਾਰ ਕਰਨ ਲਈ ਇੱਕ ਸਲਾਨਾ ਕਾਰਜਕਾਰੀ ਅਤੇ ਪੂੰਜੀ ਬਜਟ ਅਤੇ ਪੰਜ-ਸਾਲਾ ਆਰਥਿਕ ਯੋਜਨਾ ਬਣਾਉਂਦਾ ਹੈ| ਗਰਮੀਆਂ ਵਿੱਚ ਅਤੇ ਪਤਝੜ ਦੇ ਸ਼ੁਰੂ ਵਿੱਚ, ਅਸੀਂ ਜਨਤਾ ਨਾਲ ਕਈ ਤਰੀਕਿਆਂ ਨਾਲ ਵਾਰਤਾਲਾਪ ਕਰਾਂਗੇ:

  • ਖਰਚੇ ਵਾਸਤੇ ਤਰਜੀਹਾਂ ਬਾਰੇ ਜਾਣਕਾਰੀ ਲੈਣ ਲਈ ਅਤੇ
  • ਤੁਹਾਡੀ ਰਾਏ ਲੈਣ ਲਈ ਕਿ ਸਿਟੀ ਤੁਹਾਡੇ ਲਈ ਆਪਣੀ ਪੂੰਜੀ ਦਾ ਪ੍ਰਬੰਧ ਕਿਵੇਂ ਚਲਾ ਰਹੀ ਹੈ|

ਦਸੰਬਰ ਦੇ ਸ਼ੁਰੂ ਵਿੱਚ, 2021 ਦਾ ਖਰੜਾ ਬਜਟ ਸਿਟੀ ਕਾਊਂਸਿਲ ਅੱਗੇ ਵਿਚਾਰ ਅਤੇ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ|

ਤੁਸੀਂ ਕਿਸ ਤਰ੍ਹਾਂ ਸ਼ਾਮਿਲ ਹੋ ਸਕਦੇ ਹੋ:

  • ਸਿਟੀ ਦੇ ਖਰਚੇ ਅਤੇ ਤੁਹਾਡੇ ਟੈਕਸ ਦੇ ਡਾਲਰਾਂ ਦੇ ਪ੍ਰਬੰਧ ਬਾਰੇ ਤੁਹਾਡੀਆਂ(External link) ਤਰਜੀਹਾਂ ਬਾਰੇ ਦੱਸਣ ਲਈ ਸਾਡਾ ਸਰਵੇਖਣ ਪੂਰਾ ਕਰੋ - ਸਰਵੇਖਣ 20 ਸਤੰਬਰ ਨੂੰ ਬੰਦ ਹੋਵੇਗਾ|
  • ਸਿਟੀ ਦੇ ਬਜਟ ਨੂੰ ਸਾਡੇ ਨਵੇਂ ਸੰਚਾਰੀ 'ਬਜਟ ਨੂੰ ਸੰਤੁਲਿਤ ਕਰੋ (Balance the Budget)(External link), ਯੰਤਰ ਨਾਲ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰੋ ਅਤੇ ਸਾਨੂੰ ਦੱਸੋ ਕਿ ਅਸੀਂ ਕਿੱਥੇ ਘੱਟ ਜਾਂ ਵੱਧ ਖਰਚਾ ਕਰੀਏ|
  • 1 ਦਸੰਬਰ ਨੂੰ ਸਿਟੀ ਕਾਊਂਸਿਲ ਦੀ ਮੀਟਿੰਗ ਵਿੱਚ ਫੋਨ ਤੇ ਜਾਂ ਨਿਜੀ ਤੌਰ ਤੇ ਬੋਲਣ ਲਈ ਰਜਿਸਟਰ ਕਰੋ - vancouver.ca/council-meetings(External link)
  • vancouver.ca/contact-council(External link) ਰਾਹੀਂ ਮੇਅਰ ਅਤੇ ਕਾਊਂਸਿਲ ਨਾਲ ਸਿੱਧਾ ਸੰਪਰਕ ਕਰੋ|
  • ਇਹਨਾਂ ਮੌਕਿਆਂ ਨੂੰ ਆਪਣੀ ਜਾਣ-ਪਛਾਣ ਵਿੱਚ ਸਾਂਝੇ ਕਰੋ|

  • ਅਸੀਂ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਹਾਂ|

    ਕੀ ਤੁਸੀਂ ਵੈਨਕੂਵਰ ਵਿੱਚ ਰਹਿੰਦੇ ਹੋ ਜਾਂ ਕੋਈ ਵਪਾਰ ਦੇ ਮਲਿਕ ਹੋ/ ਵਪਾਰ ਚਲਾਉਂਦੇ ਹੋ?

    ਸਿਟੀ ਦੇ 2021 ਦੇ ਖਰਚੇ ਬਾਰੇ ਤੁਹਾਡੀਆਂ ਤਰਜੀਹਾਂ ਬਾਰੇ ਸਾਨੂੰ ਜਾਣੂ ਕਰਵਾਉਣ ਲਈ ਸਾਡੇ ਸਲਾਨਾ ਬਜਟ ਸਰਵੇਖਣ ਵਿੱਚ ਹਿੱਸਾ ਲਓ|

    ਇਹ ਸਰਵੇਖਣ 20 ਸਤੰਬਰ 2020 ਨੂੰ ਬੰਦ ਹੋਵੇਗਾ|

    ਆਪਣੇ ਵਿਚਾਰ ਸਾਂਝੇ ਕਰੋ(External link)  

    Consultation has concluded
    Share ਤੁਹਾਡੀਆਂ on Facebook Share ਤੁਹਾਡੀਆਂ on Twitter Share ਤੁਹਾਡੀਆਂ on Linkedin Email ਤੁਹਾਡੀਆਂ link