Consultation has concluded
Articles
Category punjabi Show all
-
ਬਜਟ 2021 | Budget 2021
Share ਬਜਟ 2021 | Budget 2021 on Facebook Share ਬਜਟ 2021 | Budget 2021 on X (formerly Twitter) Share ਬਜਟ 2021 | Budget 2021 on Linkedin Email ਬਜਟ 2021 | Budget 2021 linkਸਾਡੇ ਨਾਲ ਆਪਣੇ ਵਿਚਾਰ ਅੱਜ ਸਾਂਝੇ ਕਰੋ
ਹਰ ਸਾਲ ਸਿਟੀ ਦਾ ਸਟਾਫ਼ ਸਿਟੀ ਕਾਊਂਸਿਲ ਦੇ ਵਿਚਾਰ ਕਰਨ ਲਈ ਇੱਕ ਸਲਾਨਾ ਕਾਰਜਕਾਰੀ ਅਤੇ ਪੂੰਜੀ ਬਜਟ ਅਤੇ ਪੰਜ-ਸਾਲਾ ਆਰਥਿਕ ਯੋਜਨਾ ਬਣਾਉਂਦਾ ਹੈ| ਗਰਮੀਆਂ ਵਿੱਚ ਅਤੇ ਪਤਝੜ ਦੇ ਸ਼ੁਰੂ ਵਿੱਚ, ਅਸੀਂ ਜਨਤਾ ਨਾਲ ਕਈ ਤਰੀਕਿਆਂ ਨਾਲ ਵਾਰਤਾਲਾਪ ਕਰਾਂਗੇ:
- ਖਰਚੇ ਵਾਸਤੇ ਤਰਜੀਹਾਂ ਬਾਰੇ ਜਾਣਕਾਰੀ ਲੈਣ ਲਈ ਅਤੇ
- ਤੁਹਾਡੀ ਰਾਏ ਲੈਣ ਲਈ ਕਿ ਸਿਟੀ ਤੁਹਾਡੇ ਲਈ ਆਪਣੀ ਪੂੰਜੀ ਦਾ ਪ੍ਰਬੰਧ ਕਿਵੇਂ ਚਲਾ ਰਹੀ ਹੈ|
ਦਸੰਬਰ ਦੇ ਸ਼ੁਰੂ ਵਿੱਚ, 2021 ਦਾ ਖਰੜਾ ਬਜਟ ਸਿਟੀ ਕਾਊਂਸਿਲ ਅੱਗੇ ਵਿਚਾਰ ਅਤੇ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ|
ਤੁਸੀਂ ਕਿਸ ਤਰ੍ਹਾਂ ਸ਼ਾਮਿਲ ਹੋ ਸਕਦੇ ਹੋ:
- ਸਿਟੀ ਦੇ ਖਰਚੇ ਅਤੇ ਤੁਹਾਡੇ ਟੈਕਸ ਦੇ ਡਾਲਰਾਂ ਦੇ ਪ੍ਰਬੰਧ ਬਾਰੇ ਤੁਹਾਡੀਆਂ(External link) ਤਰਜੀਹਾਂ ਬਾਰੇ ਦੱਸਣ ਲਈ ਸਾਡਾ ਸਰਵੇਖਣ ਪੂਰਾ ਕਰੋ - ਸਰਵੇਖਣ 20 ਸਤੰਬਰ ਨੂੰ ਬੰਦ ਹੋਵੇਗਾ|
- ਸਿਟੀ ਦੇ ਬਜਟ ਨੂੰ ਸਾਡੇ ਨਵੇਂ ਸੰਚਾਰੀ 'ਬਜਟ ਨੂੰ ਸੰਤੁਲਿਤ ਕਰੋ (Balance the Budget)(External link), ਯੰਤਰ ਨਾਲ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰੋ ਅਤੇ ਸਾਨੂੰ ਦੱਸੋ ਕਿ ਅਸੀਂ ਕਿੱਥੇ ਘੱਟ ਜਾਂ ਵੱਧ ਖਰਚਾ ਕਰੀਏ|
- 1 ਦਸੰਬਰ ਨੂੰ ਸਿਟੀ ਕਾਊਂਸਿਲ ਦੀ ਮੀਟਿੰਗ ਵਿੱਚ ਫੋਨ ਤੇ ਜਾਂ ਨਿਜੀ ਤੌਰ ਤੇ ਬੋਲਣ ਲਈ ਰਜਿਸਟਰ ਕਰੋ - vancouver.ca/council-meetings(External link)
- vancouver.ca/contact-council(External link) ਰਾਹੀਂ ਮੇਅਰ ਅਤੇ ਕਾਊਂਸਿਲ ਨਾਲ ਸਿੱਧਾ ਸੰਪਰਕ ਕਰੋ|
- ਇਹਨਾਂ ਮੌਕਿਆਂ ਨੂੰ ਆਪਣੀ ਜਾਣ-ਪਛਾਣ ਵਿੱਚ ਸਾਂਝੇ ਕਰੋ|
Consultation has concludedਸਾਡੇ ਨਾਲ ਆਪਣੇ ਵਿਚਾਰ ਅੱਜ ਸਾਂਝੇ ਕਰੋ