Articles

Category Punjabi   Show all

  • 2027- 2030 ਕੈਪੀਟਲ ਪਲਾਨ ਲਈ ਜੁੜਾਵ ਦੀ ਸ਼ੁਰੂਆਤ - Punjabi

    Share 2027- 2030 ਕੈਪੀਟਲ ਪਲਾਨ ਲਈ ਜੁੜਾਵ ਦੀ ਸ਼ੁਰੂਆਤ - Punjabi on Facebook Share 2027- 2030 ਕੈਪੀਟਲ ਪਲਾਨ ਲਈ ਜੁੜਾਵ ਦੀ ਸ਼ੁਰੂਆਤ - Punjabi on Twitter Share 2027- 2030 ਕੈਪੀਟਲ ਪਲਾਨ ਲਈ ਜੁੜਾਵ ਦੀ ਸ਼ੁਰੂਆਤ - Punjabi on Linkedin Email 2027- 2030 ਕੈਪੀਟਲ ਪਲਾਨ ਲਈ ਜੁੜਾਵ ਦੀ ਸ਼ੁਰੂਆਤ - Punjabi link

    ਵੈਨਕੂਵਰ ਸਿਟੀ 2027 –2030 ਕੈਪੀਟਲ ਪਲਾਨ ਤਿਆਰ ਕਰ ਰਿਹਾ ਹੈ ਅਤੇ ਤੁਹਾਡੀ ਰਾਏ ਚਾਹੁੰਦਾ ਹੈ।

    ਕੈਪੀਟਲ ਪਲਾਨ ਇੱਕ ਚਾਰ-ਸਾਲਾ ਨਿਵੇਸ਼ ਯੋਜਨਾ ਹੈ ਜੋ ਬੁਨਿਆਦੀ ਢਾਂਚੇ ਅਤੇ ਉਹਨਾਂ ਸਹੂਲਤਾਂ ਨੂੰ ਬਣਾਏ ਰੱਖਣ, ਨਵਿਆਉਣ ਅਤੇ ਸੁਧਾਰਨ ਵਿੱਚ ਮਦਦ ਕਰਦੀ ਹੈ ਜਿਨ੍ਹਾਂ 'ਤੇ ਲੋਕ ਹਰ ਰੋਜ਼ ਨਿਰਭਰ ਕਰਦੇ ਹਨ। ਇਸ ਵਿੱਚ ਪਾਰਕ, ਸੜਕਾਂ ਅਤੇ ਸਾਈਡਵਾਕ, ਪਾਣੀ ਅਤੇ ਸੀਵਰ ਸਿਸਟਮ, ਕਮਿਊਨਿਟੀ ਸੈਂਟਰ, ਲਾਇਬ੍ਰੇਰੀਆਂ, ਜਨਤਕ ਸੁਰੱਖਿਆ ਸਹੂਲਤਾਂ ਅਤੇ ਹੋਰ ਨਾਗਰਿਕ ਬੁਨਿਆਦੀ ਢਾਂਚਾ ਸ਼ਾਮਲ ਹੈ।

    ਵੈਨਕੂਵਰ ਸਿਟੀ ਕੌਂਸਲ ਨੇ ਡ੍ਰਾਫਟ ਕੈਪੀਟਲ ਪਲਾਨ ਤਿਆਰ ਕਰਨ ਵਾਸਤੇ ਜਾਣਕਾਰੀ ਦੇਣ ਲਈ ਨਿਰਦੇਸ਼ ਮੁਹੱਈਆ ਕੀਤੇ ਹਨ। ਇਸ ਵਿੱਚ ਸੜਕਾਂ ਅਤੇ ਫੁੱਟਪਾਥਾਂ ਵਿੱਚ $104 ਮਿਲੀਅਨ ਅਤੇ ਸ਼ਹਿਰ ਭਰ ਵਿੱਚ ਭਾਈਚਾਰਕ ਮਨੋਰੰਜਨ ਸਹੂਲਤਾਂ ਲਈ $400 ਮਿਲੀਅਨ ਦੇ ਮਹੱਤਵਪੂਰਣ ਵਧੇਰੇ ਨਿਵੇਸ਼ ਸ਼ਾਮਲ ਹਨ।

    ਸ਼ਾਮਲ ਹੋਣ ਦਾ ਤਰੀਕਾ:

    ਅਸੀਂ ਸਿਟੀ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿੱਚ ਨਿਵੇਸ਼ ਲਈ ਤੁਹਾਡੀਆਂ ਤਰਜੀਹਾਂ ਨੂੰ ਸਮਝਣਾ ਚਾਹੁੰਦੇ ਹਾਂ। ਸ਼ਾਮਲ ਹੋਣ ਲਈ ਤੁਸੀਂ ਇਹ ਕਰ ਸਕਦੇ ਹੋ:

    • ਭਾਈਚਾਰੇ ਵਿੱਚ ਕਿਸੇ ਪੌਪ-ਅੱਪ ਸਮਾਗਮ ਵਿੱਚ ਆ ਕੇ ਸਾਨੂੰ ਮਿਲੋ:

    • ਵੀਰਵਾਰ, 28 ਮਈ, ਸਵੇਰੇ 10 ਤੋਂ ਦੁਪਹਿਰ ਬਾਅਦ 1 ਵਜੇ, ਵੈਨਕੂਵਰ ਪਬਲਿਕ ਲਾਇਬ੍ਰੇਰੀ – ਸੈਂਟ੍ਰਲ ਬ੍ਰਾਂਚ

    • ਵੀਰਵਾਰ, 28 ਮਈ, ਸ਼ਾਮ 3:30 ਤੋਂ ਸ਼ਾਮ 6:30 ਵਜੇ, ਕੇਰਿਸਡੇਲ ਕਮਿਉਨਿਟੀ ਸੈਂਟਰ

    • ਸ਼ਨੀਵਾਰ, 30 ਮਈ, ਸਵੇਰੇ 10 ਤੋਂ ਦੁਪਹਿਰ ਬਾਅਦ 1 ਵਜੇ, ਪੌਪ-ਅੱਪ ਰੀਸਾਈਕਲਿੰਗ ਪ੍ਰੋਗਰਾਮ, ਡਾ. ਏ.ਆਰ. ਲਾਰਡ ਐਲੀਮੈਂਟਰੀ ਸਕੂਲ

    • ਸੋਮਵਾਰ, 1 ਜੂਨ, ਦੁਪਹਿਰ ਬਾਅਦ 2 ਤੋਂ 5 ਵਜੇ, ਕੇਨਸਿੰਗਟਨ ਕਮਿਉਨਿਟੀ ਸੈਂਟਰ

    • ਮੰਗਲਵਾਰ, 2 ਜੂਨ, ਸ਼ਾਮ 3:30 ਤੋਂ ਸ਼ਾਮ 6:30 ਵਜੇ, ਹੇਸਟਿੰਗਜ਼ ਕਮਿਉਨਿਟੀ ਸੈਂਟਰ

    • ਬੁੱਧਵਾਰ, 3 ਜੂਨ, ਦੁਪਹਿਰ ਬਾਅਦ 12:30 ਤੋਂ ਸ਼ਾਮ 3:30 ਵਜੇ, ਬ੍ਰੌਡਵੇਅ-ਸਿਟੀ ਹਾਲ ਸਕਾਈਟ੍ਰੇਨ ਸਟੇਸ਼ਨ

    • ਵੀਰਵਾਰ, 4 ਜੂਨ, ਸਵੇਰੇ 9 ਵਜੇ ਤੋਂ ਦੁਪਹਿਰ, ਡਨਬਾਰ ਕਮਿਉਨਿਟੀ ਸੈਂਟਰ

    • ਸ਼ੁੱਕਰਵਾਰ, 5 ਜੂਨ, ਦੁਪਹਿਰ ਬਾਅਦ 3 ਤੋਂ ਸ਼ਾਮ 6 ਵਜੇ, ਰਾਉਂਡਹਾਊਸ ਕਮਿਉਨਿਟੀ ਸੈਂਟਰ

    • ਸ਼ਨੀਵਾਰ, 6 ਜੂਨ, ਸਵੇਰੇ 9 ਤੋਂ ਦੁਪਹਿਰ ਬਾਅਦ 2 ਵਜੇ, ਟ੍ਰਾਉਟ ਲੇਕ ਫਾਰਮਰਜ਼ ਮਾਰਕੀਟ

    ਤੁਹਾਡੀ ਫੀਡਬੈਕ ਦਾ ਸਾਰ ਤਿਆਰ ਕੀਤਾ ਜਾਵੇਗਾ ਅਤੇ ਉਸ ਨੂੰ ਜੁਲਾਈ ਦੇ ਸ਼ੁਰੂ ਵਿੱਚ ਇਸ ਪੰਨੇ 'ਤੇ ਅਤੇ 28 ਜੁਲਾਈ, 2026 ਨੂੰ ਅੰਤਿਮ 2027-2030 ਕੈਪੀਟਲ ਪਲਾਨ 'ਤੇ ਕੌਂਸਲ ਦੇ ਵਿਚਾਰ-ਵਟਾਂਦਰੇ ਤੋਂ ਪਹਿਲਾਂ ਉਹਨਾਂ ਨਾਲ ਸਾਂਝਾ ਕੀਤਾ ਜਾਵੇਗਾ।