Skip to content
CLOSED: This survey has concluded.

ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ – ਪੜਾਅ 1 ਸਰਵੇਖਣ (Punjabi)

ਅਸੀਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ

ਗ੍ਰੈਨਵਿਲ ਸਟ੍ਰੀਟ ਲਈ ਇੱਕ ਨਵੀਂ ਯੋਜਨਾ ਬਣਾਉਣ ਵਿੱਚ ਸਾਡੀ ਮਦਦ ਕਰੋ ਜੋ ਵੈਨਕੂਵਰ ਦੇ ਮਨੋਰੰਜਨ ਡਿਸਟ੍ਰਿਕਟ ਅਤੇ ਪ੍ਰੀਮਿਅਰ ਮੁੱਖ ਸੜਕ ਦੇ ਭਵਿੱਖ ਨੂੰ ਇੱਕ ਰੋਮਾਂਚਕਸੁਆਗਤੀ, ਸੁਰੱਖਿਅਤ ਅਤੇ ਸਭ ਨੂੰ ਸ਼ਾਮਲ ਕਰਨ ਵਾਲੇ ਡਾਊਨਟਾਊਨ ਟਿਕਾਣੇ ਵਜੋਂ ਮੁੜ ਕਲਪਨਾ ਕਰਦੀ ਹੈ ਜੋ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਸਾਲ ਦੇ 365 ਦਿਨ ਸਰਗਰਮੀ ਨਾਲ ਜੀਵਿੰਤ ਰਹਿੰਦਾ ਹੈ।

ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਗ੍ਰੈਨਵਿਲ ਸਟ੍ਰੀਟ ਦੇ ਭਵਿੱਖ ਬਾਰੇ ਕੀ ਸੋਚਦੇ ਹੋ ਅਤੇ ਖੇਤਰ ਲਈ ਸ਼ੁਰੂਆਤੀ ਵਿਚਾਰਾਂ 'ਤੇ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ।

ਇਸ ਸਰਵੇਖਣ ਨੂੰ ਪੂਰਾ ਕਰਨ ਵਿੱਚ ਲਗਭਗ 10-12 ਮਿੰਟ ਲੱਗਣਗੇ, ਅਤੇ ਇਹ 30 ਜੂਨ ਤੱਕ ਖੁੱਲ੍ਹਾ ਰਹੇਗਾ।

ਮੁੱਖ ਯੋਜਨਾ ਖੇਤਰ ਰੋਬਸਨ ਅਤੇ ਡ੍ਰੇਕ ਦੇ ਵਿਚਕਾਰ ਗ੍ਰੈਨਵਿਲ ਸਟ੍ਰੀਟ 'ਤੇ ਕੇਂਦਰਿਤ ਹੈ, (ਗੂੜ੍ਹੇ ਸੰਤਰੀ ਰੰਗ ਨਾਲ ਦਿਖਾਇਆ ਗਿਆ ਹੈ)। ਗ੍ਰੈਨਵਿਲ ਸਟ੍ਰੀਟ ਦੀ ਯੋਜਨਾ ਪ੍ਰਕਿਰਿਆ ਸੀਮੌਰ ਸਟ੍ਰੀਟ ਅਤੇ ਹਾਓਸਟ੍ਰੀਟ (ਹਲਕੇ ਸੰਤਰੀ ਰੰਗ ਵਿੱਚ ਦਿਖਾਏ ਗਏ ਹਨ) ਦੇ ਨਾਲ ਲੱਗਦੇ ਖੇਤਰਾਂ ਵਿੱਚ ਸੀਮਤ ਮੌਕਿਆਂ 'ਤੇ ਵੀ ਵਿਚਾਰ ਕਰੇਗੀ।