ਪੰਜਾਬੀ ਜਾਣਕਾਰੀ - Punjabi information

ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ

ਵੈਨਕੂਵਰ ਨਿਵਾਸੀਆਂ ਨੂੰ ਮੌਜੂਦਾ ਡਿਟੈਚਡ ਘਰਾਂ ਵਿਚ ਹੌਟ ਵਾਟਰ ਦੇ ਸਾਜ਼-ਸਾਮਾਨ ਦੀ ਬਦਲੀ ਲਈ ਸ਼ਰਤਾਂ ਦੇ ਵੇਰਵੇ ਤਿਆਰ ਕਰਨ ਵਿਚ ਮਦਦ ਲਈ ਇਸ ਤਰ੍ਹਾਂ ਆਪਣੇ ਵਿਚਾਰ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ:

ਇਨ੍ਹਾਂ ਤਜਵੀਜ਼ਸ਼ੁਦਾ ਤਬਦੀਲੀਆਂ ਬਾਰੇ ਜੇ ਤੁਹਾਡੇ ਕੋਈ ਵਿਚਾਰ ਹਨ ਤਾਂ ਤੁਸੀਂ ਈਮੇਲ ਕਰ ਸਕਦੇ ਹੋ: green.buildings@vancouver.ca

ਇਨ੍ਹਾਂ ਵਿਚਾਰਾਂ ਦੀ ਵਰਤੋਂ ਇਨ੍ਹਾਂ ਤਜਵੀਜ਼ਸ਼ੁਦਾ ਤਬਦੀਲੀਆਂ ਲਈ ਕੀਤੀ ਜਾਵੇਗੀ। ਸ਼ਮੂਲੀਅਤ ਦੇ ਇਸ ਕਾਰਜ ਦੇ ਨਤੀਜੇ 2024 ਦੇ ਸ਼ੁਰੂ ਵਿਚ ਕੌਂਸਲ ਨੂੰ ਸਟਾਫ ਦੀ ਰਿਪੋਰਟ ਵਿਚ ਉਪਲਬਧ ਹੋਣਗੇ।


ਪੰਜਾਬੀ ਜਾਣਕਾਰੀ

Categories: ਪੰਜਾਬੀ ਜਾਣਕਾਰੀ
Share ਪੰਜਾਬੀ ਜਾਣਕਾਰੀ - Punjabi information on Facebook Share ਪੰਜਾਬੀ ਜਾਣਕਾਰੀ - Punjabi information on X (formerly Twitter) Share ਪੰਜਾਬੀ ਜਾਣਕਾਰੀ - Punjabi information on Linkedin Email ਪੰਜਾਬੀ ਜਾਣਕਾਰੀ - Punjabi information link
<span class="translation_missing" title="translation missing: en-US.projects.blog_posts.show.load_comment_text">Load Comment Text</span>