• ਕਿਟਸ ਪੂਲ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੋ (Punjabi)

    Share ਕਿਟਸ ਪੂਲ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੋ (Punjabi) on Facebook Share ਕਿਟਸ ਪੂਲ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੋ (Punjabi) on Twitter Share ਕਿਟਸ ਪੂਲ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੋ (Punjabi) on Linkedin Email ਕਿਟਸ ਪੂਲ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੋ (Punjabi) link

    ਵੈਨਕੂਵਰ ਦੇ ਸਭ ਤੋਂ ਵਿਲੱਖਣ ਅਤੇ ਪਿਆਰੇ ਪੂਲਾਂ ਵਿੱਚੋਂ ਇੱਕ, ਕਿਟਸੀਲਾਨੋ ਆਊਟਡੋਰ ਪੂਲ (ਕਿਟਸ ਪੂਲ) ਆਪਣੇ ਜੀਵਨ ਦੇ ਅੰਤ 'ਤੇ ਪਹੁੰਚ ਗਿਆ ਹੈ। ਕਿਟਸ ਪੂਲ ਨੂੰ ਬਦਲਣਾ ਨਿਵਾਸੀਆਂ ਦੀਆਂ ਜਲ ਖੇਡਾਂ ਅਤੇ ਮਨੋਰੰਜਨ ਦੀਆਂ ਕਈ ਤਰ੍ਹਾਂ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਦਾ ਇੱਕ ਦਿਲਚਸਪ ਮੌਕਾ ਮੁਹੱਈਆ ਕਰਦਾ ਹੈ।

    ਕਿਟਸ ਪੂਲ ਨੂੰ ਬਦਲਣ 'ਤੇ ਸ਼ਹਿਰ ਦੀ 2027-2030 ਪੂੰਜੀ ਯੋਜਨਾ ਦੇ ਹਿੱਸੇ ਵਜੋਂ ਵਿਚਾਰ ਕੀਤਾ ਜਾਵੇਗਾ। ਭਵਿੱਖ ਦਾ ਪੂਲ ਪਹੁੰਚਯੋਗਤਾ ਲਈ ਵਿਨਿਯਾਮਕ ਲੋੜਾਂ ਨੂੰ ਪੂਰਾ ਕਰੇਗਾ ਅਤੇ ਬਿਹਤਰ ਵਾਸ਼ਰੂਮ ਅਤੇ ਚੇਂਜਰੂਮ ਸਹੂਲਤਾਂ ਮੁਹੱਈਆ ਕਰੇਗਾ। ਭਵਿੱਖ ਦੇ ਫੰਡਿੰਗ ਫੈਸਲੇ ਸ਼ਹਿਰ-ਵਿਆਪੀ ਤਰਜੀਹਾਂ, ਜਲਵਾਯੂ ਦੇ ਲਚਕੀਲੇਪਣ ਦੀਆਂ ਲੋੜਾਂ ਅਤੇ ਸਥਾਨਕ ਨੇਸ਼ਨਜ਼ ਲਈ ਇਸ ਸਥਾਨ ਦੇ ਮਹੱਤਵ ਨੂੰ ਬਣਾਏ ਰੱਖਣ ਪ੍ਰਤੀ ਵਚਨਬੱਧਤਾਵਾਂ ਦੇ ਸੰਦਰਭ ਵਿੱਚ ਲਏ ਜਾਣਗੇ।

    ਕਿਟਸ ਪੂਲ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੋ!

    ਕਿਟਸ ਪੂਲ ਪੀੜ੍ਹੀਆਂ ਤੋਂ ਭਾਈਚਾਰੇ ਦਾ ਪਸੰਦੀਦਾ ਰਿਹਾ ਹੈ — ਅਤੇ ਹੁਣ ਇਸ ਬਾਰੇ ਯੋਜਨਾ ਬਣਾਉਣੀ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ ਕਿ ਅੱਗੇ ਕੀ ਹੋਵੇਗਾ। ਸਿਟੀ ਅਤੇ ਪਾਰਕ ਬੋਰਡ ਭਵਿੱਖ ਵਿੱਚ ਬਦਲੀ ਲਈ ਵਿਕਲਪਾਂ ਦੀ ਪੜਚੋਲ ਕਰਨ ਲਈ ਇੱਕ ਸੰਭਾਵਨਾ ਅਧਿਐਨ ਕਰ ਰਹੇ ਹਨ, ਅਤੇ ਤੁਹਾਡੀ ਰਾਏ ਜ਼ਰੂਰੀ ਹੈ।

    ਹੋਰ ਜਾਣੋ: Kits Pool Replacement Information Boards (PDF, 13.6MB) ਸਰਫ ਅੰਗਰੇਜ਼ੀ ਭਾਸ਼ਾ ਹੀ ਉਪਲਬਧ ਹ

    ਸਾਡਾ ਔਨਲਾਈਨ ਸਰਵੇਖਣ ਪੂਰਾ ਕਰੋ।

    ਵਿਅਕਤੀਗਤ ਤੌਰ 'ਤੇ ਗੱਲਬਾਤ ਕਰਨਾ ਚਾਹੁੰਦੇ ਹੋ? ਕਿਟਸ ਪੂਲ ਵਿਖੇ ਸਾਈਟ 'ਤੇ ਸਾਡੇ ਨਾਲ ਜੁੜੋ:

    • ਸ਼ਨੀਵਾਰ, 28 ਜੂਨ | 2:00–5:00 PM | ਸਟਾਫ਼ ਨਾਲ ਗੱਲਬਾਤ ਵਿੱਚ ਸਹਾਇਤਾ ਕਰਨ ਲਈ ਕੈਂਟੋਨੀਜ਼ ਅਤੇ ਮੈਂਡਰਿਨ ਦੁਭਾਸ਼ੀਏ ਉਪਲਬਧ ਹੋਣਗੇ।
    • ਸ਼ੁੱਕਰਵਾਰ, 4 ਜੁਲਾਈ | 2:00–5:00 PM | ਸਿਰਫ ਅੰਗਰੇਜ਼ੀ ਭਾਸ਼ਾ ਹੀ ਉਪਲਬਧ ਹੈ
    • ਐਤਵਾਰ, 6 ਜੁਲਾਈ | 12:00–3:00 PM | ਸਟਾਫ਼ ਨਾਲ ਗੱਲਬਾਤ ਵਿੱਚ ਸਹਾਇਤਾ ਕਰਨ ਲਈ ਪੰਜਾਬੀ ਦੁਭਾਸ਼ੀਏ ਉਪਲਬਧ ਹੋਣਗੇ।
  • 起打造基斯兰奴泳池的未来 (Simplified Chinese)

    Share 起打造基斯兰奴泳池的未来 (Simplified Chinese) on Facebook Share 起打造基斯兰奴泳池的未来 (Simplified Chinese) on Twitter Share 起打造基斯兰奴泳池的未来 (Simplified Chinese) on Linkedin Email 起打造基斯兰奴泳池的未来 (Simplified Chinese) link

    基斯兰奴户外泳池(Kits Pool)是温哥华最独特、最受欢迎的游池之一,但它现在已经达到了使用寿命的最终期限。对基斯兰奴泳池进行重建能够提供一个令人兴奋的机会,以更好满足不同居民的水上和娱乐需求。

    对基斯兰奴户外泳池的重建将被纳入市政府2027–2030年资本计划的一部分。未来的泳池将满足无障碍设施的监管要求并提供经过改进的洗手间和更衣室设施。未来的资金决策将根据全市的优先事项、气候韧性要求,以及尊重该地点对本地原住民族的重要性的承诺来做出

    起打造基斯兰奴泳池的未来!

    基斯兰奴泳池长久以来一直受到广大社区居民的喜爱——现在是时候为它计划一下未来了。温哥华市政府和公园及康乐局正在进行一项可行性研究,探索未来替代方案,您的意见对我们来说至关重要。

    阅读信息板内容 (PDF, 13.6 MB) (仅提供英文)

    完成网上调查

    更喜欢面对面交流?欢迎您前来参与我们在基斯兰奴泳池举行的现场活动:

    • 6月28日(星期六) | 下午2:00–5:00。 届时将提供粤语和普通话口译服务,协助您与工作人员沟通。
    • 7月4日(星期五) | 下午4:00–7:00。 仅提供英文。
    • 7月6日(星期日)| 中午12:00–下午3:00。 届时将提供旁遮普语口译服务,协助您与工作人员沟通。
  • 起塑造基斯蘭奴泳池的未來 (Traditional Chinese)

    Share 起塑造基斯蘭奴泳池的未來 (Traditional Chinese) on Facebook Share 起塑造基斯蘭奴泳池的未來 (Traditional Chinese) on Twitter Share 起塑造基斯蘭奴泳池的未來 (Traditional Chinese) on Linkedin Email 起塑造基斯蘭奴泳池的未來 (Traditional Chinese) link

    基斯蘭奴戶外泳池(Kits Pool)是溫哥華最獨特和最受歡迎的泳池之一,但其使用壽命已屆終結。泳池的重建工程提供了絕佳契機,讓本市更好地滿足居民各種水上和娛樂需要。

    基斯蘭奴泳池的重建工程將作為本市2027至2030年資本計劃的一部分予以考慮。未來的泳池將符合法規上的無障礙要求,並提供更佳的洗手間和更衣室設施。未來的撥款決定將顧及全市優先事項、氣候適應要求,並致力體現該用地對當地第一民族的重要意義。

    起塑造基斯蘭奴泳池的未來!

    多年來,基斯蘭奴泳池一直深受社區喜愛——現在是時候開始規劃它的未來。溫哥華市及公園局正在進行可行性研究,以探討未來重建基斯蘭奴泳池的不同選項。我們希望聽取您的意見!

    閱覽資料展板 (PDF, 13.6 MB) (只提供英語)

    進行網上調查

    想親身與我們交談嗎?誠邀您親臨基斯蘭奴泳池參與現場活動:

    • 6月28日(星期六)| 下午2:00–5:00。現場將有廣東話及國語傳譯員,協助參與者與職員溝通。
    • 7月4日(星期五)|下午4:00–7:00。只提供英語
    • 7月6日(星期日)| 下午12:00–3:00。現場將有旁遮普語傳譯員,協助參與者與職員溝通。
  • Summer 2025 engagement

    Share Summer 2025 engagement on Facebook Share Summer 2025 engagement on Twitter Share Summer 2025 engagement on Linkedin Email Summer 2025 engagement link

    How to get involved

    We're conducting a feasibility study to explore options for a future replacement of Kits Pool.

    Your feedback will help identify the community aquatics and recreation needs that are considered in planning the Kits Pool replacement. Share your input by:

    • Reading through the information boards (PDF, 13.6 MB)
    • Taking a survey by Monday, July 14
    • Connecting with staff at our pop-up tent in Kits Beach Park, next to the Kits Pool entrance:
      • Saturday, June 28, 2-5 pm (Cantonese and Mandarin interpretation available)
      • Friday, July 4, 4-7 pm
      • Sunday, July 6, noon-3 pm (Punjabi interpretation available)

    Next steps

    This feasibility study is the first step in planning for the future replacement of Kits Pool. The study will develop options to replace Kits Pool and address the pool's current challenges.

    The replacement of Kits Pool will be considered as part of the City’s 2027-2030 Capital Plan. Future funding decisions will be made in the context of city-wide priorities, climate resilience requirements and commitments to honour the significance of this site to local Nations.

    We will share the engagement summary here in Q4, fall 2025. Once the renewal of Kits Pool is funded by a future capital plan, there may be more opportunities for you to provide feedback.