Articles

Category ਪੰਜਾਬੀ   Show all

  • ਪੰਜਾਬੀ (Punjabi): ਅਗਲੇ ਕਦਮ

    Share ਪੰਜਾਬੀ (Punjabi): ਅਗਲੇ ਕਦਮ on Facebook Share ਪੰਜਾਬੀ (Punjabi): ਅਗਲੇ ਕਦਮ on X (formerly Twitter) Share ਪੰਜਾਬੀ (Punjabi): ਅਗਲੇ ਕਦਮ on Linkedin Email ਪੰਜਾਬੀ (Punjabi): ਅਗਲੇ ਕਦਮ link

    ਅਗਲੇ ਕਦਮ:

    ਅਸੀਂ 2026 ਦੇ ਅਖੀਰ ਵਿੱਚ ਕਮਿਊਨਿਟੀ ਫੀਡਬੈਕ ਦਾ ਵਿਸ਼ਲੇਸ਼ਣ ਕਰਾਂਗੇ ਅਤੇ ਜਨਤਕ ਸ਼ਮੂਲੀਅਤ ਦੇ ਨਤੀਜਿਆਂ ਨੂੰ ਸਾਂਝਾ ਕਰਾਂਗੇ।

    ਅਗਲੇ ਕਦਮ:

    ਅਸੀਂ 2026 ਦੇ ਅਖੀਰ ਵਿੱਚ ਕਮਿਊਨਿਟੀ ਫੀਡਬੈਕ ਦਾ ਵਿਸ਼ਲੇਸ਼ਣ ਕਰਾਂਗੇ ਅਤੇ ਜਨਤਕ ਸ਼ਮੂਲੀਅਤ ਦੇ ਨਤੀਜਿਆਂ ਨੂੰ ਸਾਂਝਾ ਕਰਾਂਗੇ।

  • ਪੰਜਾਬੀ (Punjabi)

    Share ਪੰਜਾਬੀ (Punjabi) on Facebook Share ਪੰਜਾਬੀ (Punjabi) on X (formerly Twitter) Share ਪੰਜਾਬੀ (Punjabi) on Linkedin Email ਪੰਜਾਬੀ (Punjabi) link

    ਮੋਬਰਲੀ ਪਾਰਕ ਦੇ ਖੇਤਰ ਵਿੱਚ ਟ੍ਰੈਫ਼ਿਕ ਨੂੰ ਸ਼ਾਂਤ ਕਰਨਾ

    ਸਥਾਨਕ ਸੜਕਾਂ ‘ਤੇ ਟ੍ਰੈਫ਼ਿਕ ਸੰਬੰਧੀ ਨਿਰੰਤਰ ਚਿੰਤਾਵਾਂ ਨੂੰ ਹੱਲ ਕਰਨ ਲਈ ਸਿਟੀ ਮੋਬਰਲੀ ਪਾਰਕ ਖੇਤਰ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਕਰ ਰਿਹਾ ਹੈ। ਭਾਈਚਾਰੇ ਤੋਂ ਇਕੱਠੀ ਕੀਤੀ ਜਾਣਕਾਰੀ ਨਾਲ ਇਲਾਕੇ ਵਿੱਚ ਟ੍ਰੈਫ਼ਿਕ ਨੂੰ ਸ਼ਾਂਤ ਕਰਨ ਦੇ ਉਪਾਵਾਂ ਲਈ ਵਿਚਾਰ ਮਿਲਣਗੇ।

    ਆਪਣੀ ਫੀਡਬੈਕ ਸਾਂਝੀ ਕਰੋ!

    ਇਸ ਇਲਾਕੇ ਵਿੱਚ ਤੁਹਾਡੀਆਂ ਟ੍ਰੈਫ਼ਿਕ ਸੰਬੰਧੀ ਚਿੰਤਾਵਾਂ ਕੀ ਹਨ? ਆਪਣੀ ਫੀਡਬੈਕ ਵੀਰਵਾਰ, 30 ਅਪ੍ਰੈਲ, 2026 ਤੱਕ ਹੇਠਾਂ ਦਿੱਤੀਆਂ ਵਿੱਚੋਂ ਕਿਸੇ ਵੀ ਤਰੀਕੇ ਰਾਹੀਂ ਜਮ੍ਹਾਂ ਕਰੋ:

    2026 ਦੇ ਅਖੀਰ ਵਿੱਚ, ਅਸੀਂ ਭਾਈਚਾਰੇ ਦੀ ਫੀਡਬੈਕ ਦਾ ਸਾਰ ਅਤੇ ਟ੍ਰੈਫ਼ਿਕ

    ਮੋਬਰਲੀ ਪਾਰਕ ਦੇ ਖੇਤਰ ਵਿੱਚ ਟ੍ਰੈਫ਼ਿਕ ਨੂੰ ਸ਼ਾਂਤ ਕਰਨਾ

    ਸਥਾਨਕ ਸੜਕਾਂ ‘ਤੇ ਟ੍ਰੈਫ਼ਿਕ ਸੰਬੰਧੀ ਨਿਰੰਤਰ ਚਿੰਤਾਵਾਂ ਨੂੰ ਹੱਲ ਕਰਨ ਲਈ ਸਿਟੀ ਮੋਬਰਲੀ ਪਾਰਕ ਖੇਤਰ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਕਰ ਰਿਹਾ ਹੈ। ਭਾਈਚਾਰੇ ਤੋਂ ਇਕੱਠੀ ਕੀਤੀ ਜਾਣਕਾਰੀ ਨਾਲ ਇਲਾਕੇ ਵਿੱਚ ਟ੍ਰੈਫ਼ਿਕ ਨੂੰ ਸ਼ਾਂਤ ਕਰਨ ਦੇ ਉਪਾਵਾਂ ਲਈ ਵਿਚਾਰ ਮਿਲਣਗੇ।

    ਆਪਣੀ ਫੀਡਬੈਕ ਸਾਂਝੀ ਕਰੋ!

    ਇਸ ਇਲਾਕੇ ਵਿੱਚ ਤੁਹਾਡੀਆਂ ਟ੍ਰੈਫ਼ਿਕ ਸੰਬੰਧੀ ਚਿੰਤਾਵਾਂ ਕੀ ਹਨ? ਆਪਣੀ ਫੀਡਬੈਕ ਵੀਰਵਾਰ, 30 ਅਪ੍ਰੈਲ, 2026 ਤੱਕ ਹੇਠਾਂ ਦਿੱਤੀਆਂ ਵਿੱਚੋਂ ਕਿਸੇ ਵੀ ਤਰੀਕੇ ਰਾਹੀਂ ਜਮ੍ਹਾਂ ਕਰੋ:

    2026 ਦੇ ਅਖੀਰ ਵਿੱਚ, ਅਸੀਂ ਭਾਈਚਾਰੇ ਦੀ ਫੀਡਬੈਕ ਦਾ ਸਾਰ ਅਤੇ ਟ੍ਰੈਫ਼ਿਕ ਸ਼ਾਂਤ ਕਰਨ ਦੀ ਪ੍ਰਸਤਾਵਿਤ ਯੋਜਨਾ ਸਾਂਝੀ ਕਰਾਂਗੇ, ਫਿਰ ਇਸਨੂੰ ਸੁਧਾਰਨ ਅਤੇ ਅੰਤਿਮ ਰੂਪ ਦੇਣ ਲਈ ਹੋਰ ਵਿਚਾਰਾਂ ਦੀ ਮੰਗ ਕਰਾਂਗੇ।

    ਪ੍ਰੋਜੈਕਟ ਬਾਰੇ

    ਨੇਬਰਹੁੱਡ ਟ੍ਰੈਫ਼ਿਕ ਮੈਨੇਜਮੈਂਟ ਪ੍ਰੋਗਰਾਮ ਟ੍ਰੈਫ਼ਿਕ ਸ਼ਾਂਤ ਕਰਨ ਵਾਲੇ ਉਪਾਵਾਂ ਦੀ ਵਰਤੋਂ ਕਰਦਾ ਹੈ ਜਿਵੇਂ ਕਿ ਡਾਇਵਰਟਰ, ਉੱਚੀ ਚੁੱਕੀ ਹੋਈ ਕਰਾਸਿੰਗ ਅਤੇ ਸਪੀਡ ਹੰਪ – ਤਾਂ ਜੋ ਟ੍ਰੈਫ਼ਿਕ ਨੂੰ ਹੌਲੀ ਕੀਤਾ ਜਾ ਸਕੇ ਅਤੇ ਸਥਾਨਕ ਸੜਕਾਂ ‘ਤੇ ਵਾਹਨਾਂ ਦੀ ਮਾਤਰਾ ਨੂੰ ਘਟਾਇਆ ਜਾ ਸਕੇ, ਅਤੇ ਉਹਨਾਂ ਨੂੰ ਪੈਦਲ ਚੱਲਣ ਅਤੇ ਸਾਈਕਲ ਚਲਾਉਣ ਵਾਲੇ ਲੋਕਾਂ ਲਈ ਸੁਰੱਖਿਅਤ ਅਤੇ ਵਧੇਰੇ ਅਰਾਮਦੇਹ ਬਣਾਇਆ ਜਾ ਸਕੇ। ਪ੍ਰੋਜੈਕਟ ਦੀ ਸੀਮਾ ਦੇ ਨਕਸ਼ੇ ਲਈ ਪਿਛਲੇ ਪਾਸੇ ਦੇਖੋ। shapeyourcity.ca/moberly-park-area-traffic-calming ‘ਤੇ ਹੋਰ ਜਾਣੋ।

    ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਸਾਨੂੰ

    moberlyparktraffic@vancouver.ca ‘ਤੇ ਈਮੇਲ ਕਰੋ ਜਾਂ 3-1-1 ‘ਤੇ ਕਾਲ ਕਰੋ।

    ਤਹਿ-ਦਿਲੋਂ,

    ਇੰਜੀਨੀਅਰਿੰਗ ਸਰਵਿਸਿਜ਼

    ਵੈਨਕੂਵਰ ਸਿਟੀ