ਤੁਹਾਡਾ ਧੰਨਵਾਦ – ਡ੍ਰਾਫਟ ਵੈਨਕੂਵਰ ਅਧਿਕਾਰਤ ਵਿਕਾਸ ਯੋਜਨਾ (ODP) ਨਾਲ ਸ਼ਮੂਲੀਅਤ
ਉਸ ਹਰ ਕਿਸੇ ਦਾ ਧੰਨਵਾਦ ਜਿਸ ਨੇ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਹੈ ਅਤੇ/ਜਾਂ ਡ੍ਰਾਫਟ ਵੈਨਕੂਵਰ ਅਧਿਕਾਰਤ ਵਿਕਾਸ ਯੋਜਨਾ (ODP) 'ਤੇ ਆਪਣੀ ਫੀਡਬੈਕ ਦਿੱਤੀ ਹੈ। ਵੈਨਕੂਵਰ ODP ਸਰਵੇਖਣ 8 ਅਕਤੂਬਰ ਤੋਂ 29 ਅਕਤੂਬਰ ਦੇ ਵਿਚਕਾਰ ਖੁੱਲ੍ਹਾ ਸੀ ਅਤੇ ਹੁਣ ਬੰਦ ਹੈ। ਇਸ ਸ਼ਮੂਲੀਅਤ ਰਾਹੀਂ ਇਕੱਤਰ ਕੀਤੀ ਗਈ ਫੀਡਬੈਕ ਦੀ ਵਰਤੋਂ 2026 ਵਿੱਚ ਕੌਂਸਲ ਨੂੰ ਪੇਸ਼ ਕੀਤੇ ਗਏ ਵੈਨਕੂਵਰ ODP ਦੇ ਅੰਤਿਮ ਸੰਸਕਰਣ ਨੂੰ ਸੂਚਿਤ ਕਰਨ ਲਈ ਕੀਤੀ ਜਾਵੇਗੀ। ਸਟਾਫ਼ ਤੁਹਾਡੇ ਜਵਾਬਾਂ ਦੀ ਸਮੀਖਿਆ ਕਰੇਗਾ ਅਤੇ ਸਾਰ ਤਿਆਰ ਕਰੇਗਾ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਇੱਕ ਸ਼ਮੂਲੀਅਤ ਸਾਰ ਸਾਂਝਾ ਕਰੇਗਾ।
ਅੱਪਡੇਟਾਂ ਲਈ ਇਸ ਵੈੱਬਸਾਈਟ 'ਤੇ ਜਾਣਾ ਜਾਰੀ ਰੱਖੋ, ਜਾਂ ਪ੍ਰੋਗਰਾਮ ਬਾਰੇ ਸੂਚਨਾਵਾਂ ਅਤੇ ਪ੍ਰੋਜੈਕਟ ਬਾਰੇ ਅੱਪਡੇਟ ਪ੍ਰਾਪਤ ਕਰਨ ਲਈ ਸਾਡੀ ਈਮੇਲ ਸੂਚੀ ਵਿੱਚ ਸਾਈਨ-ਅੱਪ ਕਰੋ।
Share ਤੁਹਾਡਾ ਧੰਨਵਾਦ – ਡ੍ਰਾਫਟ ਵੈਨਕੂਵਰ ਅਧਿਕਾਰਤ ਵਿਕਾਸ ਯੋਜਨਾ (ODP) ਨਾਲ ਸ਼ਮੂਲੀਅਤ on Facebook
Share ਤੁਹਾਡਾ ਧੰਨਵਾਦ – ਡ੍ਰਾਫਟ ਵੈਨਕੂਵਰ ਅਧਿਕਾਰਤ ਵਿਕਾਸ ਯੋਜਨਾ (ODP) ਨਾਲ ਸ਼ਮੂਲੀਅਤ on Twitter
Share ਤੁਹਾਡਾ ਧੰਨਵਾਦ – ਡ੍ਰਾਫਟ ਵੈਨਕੂਵਰ ਅਧਿਕਾਰਤ ਵਿਕਾਸ ਯੋਜਨਾ (ODP) ਨਾਲ ਸ਼ਮੂਲੀਅਤ on Linkedin
Email ਤੁਹਾਡਾ ਧੰਨਵਾਦ – ਡ੍ਰਾਫਟ ਵੈਨਕੂਵਰ ਅਧਿਕਾਰਤ ਵਿਕਾਸ ਯੋਜਨਾ (ODP) ਨਾਲ ਸ਼ਮੂਲੀਅਤ link
Thank you for your contribution!
Help us reach out to more people in the community
Share this with family and friends