Category Punjabi   Show all

  • ਅਕਤੂਬਰ 2025 – ਡ੍ਰਾਫਟ ਵੈਨਕੂਵਰ ਅਧਿਕਾਰਤ ਵਿਕਾਸ ਯੋਜਨਾ (Vancouver Official Development Plan, ODP) ਸ਼ਮੂਲੀਅਤ  

    Share ਅਕਤੂਬਰ 2025 – ਡ੍ਰਾਫਟ ਵੈਨਕੂਵਰ ਅਧਿਕਾਰਤ ਵਿਕਾਸ ਯੋਜਨਾ (Vancouver Official Development Plan, ODP) ਸ਼ਮੂਲੀਅਤ   on Facebook Share ਅਕਤੂਬਰ 2025 – ਡ੍ਰਾਫਟ ਵੈਨਕੂਵਰ ਅਧਿਕਾਰਤ ਵਿਕਾਸ ਯੋਜਨਾ (Vancouver Official Development Plan, ODP) ਸ਼ਮੂਲੀਅਤ   on Twitter Share ਅਕਤੂਬਰ 2025 – ਡ੍ਰਾਫਟ ਵੈਨਕੂਵਰ ਅਧਿਕਾਰਤ ਵਿਕਾਸ ਯੋਜਨਾ (Vancouver Official Development Plan, ODP) ਸ਼ਮੂਲੀਅਤ   on Linkedin Email ਅਕਤੂਬਰ 2025 – ਡ੍ਰਾਫਟ ਵੈਨਕੂਵਰ ਅਧਿਕਾਰਤ ਵਿਕਾਸ ਯੋਜਨਾ (Vancouver Official Development Plan, ODP) ਸ਼ਮੂਲੀਅਤ   link

    ਸ਼ਹਿਰ ਇਸ ਸਮੇਂ ਵੈਨਕੂਵਰ ਪਲਾਨ (2022) ਨੂੰ ਵੈਨਕੂਵਰ ਅਧਿਕਾਰਤ ਵਿਕਾਸ ਯੋਜਨਾ (ODP) ਵਿੱਚ ਬਦਲਣ ਲਈ ਕੰਮ ਕਰ ਰਿਹਾ ਹੈ। ODP ਇੱਕ ਸ਼ਹਿਰ-ਵਿਆਪੀ ਨੀਤੀ ਦਸਤਾਵੇਜ਼ ਹੈ ਜਿਸ ਨੂੰ ਉਪ-ਕਾਨੂੰਨ ਦੁਆਰਾ ਇਸ ਬਾਰੇ ਮਾਰਗਦਰਸ਼ਨ ਲਈ ਅਪਣਾਇਆ ਜਾਵੇਗਾ ਕਿ ਅਗਲੇ 30 ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਸ਼ਹਿਰ ਕਿਵੇਂ ਵੱਧਦਾ ਅਤੇ ਬਦਲਦਾ ਹੈ। ਇਹ ਰਿਹਾਇਸ਼, ਨੌਕਰੀਆਂ, ਪਾਰਕਾਂ ਅਤੇ ਸਕੂਲਾਂ ਲਈ ਜਗ੍ਹਾ ਦਾ ਨਕਸ਼ਾ ਬਣਾਉਂਦੇ ਹੋਏ ਪੂਰੇ ਸ਼ਹਿਰ ਲਈ ਜ਼ਮੀਨ ਦੀ ਵਰਤੋਂ ਦੀ ਨੀਤੀ ਦੀ ਰੂਪਰੇਖਾ ਦਿੰਦਾ ਹੈ।

    ਹੁਣ ਤੋਂ ਬੁੱਧਵਾਰ, 29 ਅਕਤੂਬਰ, 2025 ਦੇ ਵਿਚਕਾਰ ਤੁਸੀਂ ਡ੍ਰਾਫਟ ਵੈਨਕੂਵਰ ODP ਬਾਰੇ ਹੋਰ ਜਾਣ ਸਕਦੇ ਹੋ, ਕਿਸੇ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ਆਪਣੀ ਫੀਡਬੈਕ ਦੇ ਸਕਦੇ ਹੋਇਸ ਸ਼ਮੂਲੀਅਤ ਰਾਹੀਂ ਇਕੱਤਰ ਕੀਤੀ ਗਈ ਫੀਡਬੈਕ ਦੀ ਵਰਤੋਂ 2026 ਵਿੱਚ ਕੌਂਸਲ ਨੂੰ ਪੇਸ਼ ਕੀਤੇ ਗਏ ਵੈਨਕੂਵਰ ODP ਦੇ ਅੰਤਿਮ ਸੰਸਕਰਣ ਨੂੰ ਸੂਚਿਤ ਕਰਨ ਲਈ ਕੀਤੀ ਜਾਵੇਗੀ।  

    ਸ਼ਾਮਲ ਹੋਵੋ

    ਅੱਪਡੇਟਾਂ ਲਈ ਇਸ ਵੈੱਬਸਾਈਟ 'ਤੇ ਜਾਣਾ ਜਾਰੀ ਰੱਖੋ, ਜਾਂ ਪ੍ਰੋਗਰਾਮ ਬਾਰੇ ਸੂਚਨਾਵਾਂ ਅਤੇ ਪ੍ਰੋਜੈਕਟ ਬਾਰੇ ਅੱਪਡੇਟ ਪ੍ਰਾਪਤ ਕਰਨ ਲਈ ਸਾਡੀ ਈਮੇਲ ਸੂਚੀ ਵਿੱਚ ਸਾਈਨ-ਅੱਪ ਕਰੋ।  ਜੇਕਰ ਤੁਹਾਡੇ ਕੋਲ ਡ੍ਰਾਫਟ ਵੈਨਕੂਵਰ ODP ਜਾਂ ਆਉਣ ਵਾਲੇ ਪ੍ਰੋਗਰਾਮ ਬਾਰੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ odp@vancouver.ca 'ਤੇ ਈਮੇਲ ਕਰੋ